ਪੰਜਾਬ ਕਾਂਗਰਸ ਵੱਲੋਂ ਐਸ.ਵਾਈ.ਐਲ ਦੇ ਮੁੱਦੇ ਉਪਰ ਵੱਡੇ ਪੱਧਰ 'ਤੇ ਸੂਬਾ ਪੱਧਰੀ ਅੰਦੋਲਨ ਕਰਨ ਦਾ ਐਲਾਨ
ਸੂਬੇ ਦੇ ਸਾਰੇ 117 ਵਿਧਾਨ ਸਭਾ ਹਲਕਿਆਂ 'ਚ ਸਾੜੇ ਜਾਣਗੇ ਬਾਦਲ ਦੇ ਪੁਤਲੇ, ਐਤਵਾਰ ਨੂੰ ਅਬੋਹਰ 'ਚ ਵਿਸ਼ਾਲ ਰੈਲੀ

Punjab Congress announces massive state-wide agitation over SYL issue
Badal effigies to be burnt tomorrow in all districts, major rally at Abohar on Sunday
ਚੰਡੀਗੜ੍ਹ, 11 ਨਵੰਬਰ: ਪੰਜਾਬ ਕਾਂਗਰਸ ਨੇ ਐਸ.ਵਾਈ.ਐਲ ਮੁੱਦੇ 'ਤੇ ਪੰਜਾਬ ਦੇ ਹਿੱਤਾਂ ਦੀ ਰਾਖੀ ਕਰਨ 'ਚ ਅਸਫਲ ਰਹੀ ਬਾਦਲ ਸਰਕਾਰ ਖਿਲਾਫ ਰੋਸ ਪ੍ਰਗਟਾਉਣ ਲਈ ਸ਼ੁੱਕਰਵਾਰ ਨੂੰ ਵੱਡੇ ਪੱਧਰ 'ਤੇ ਕਾਰਵਾਈ ਦਾ ਐਲਾਨ ਕੀਤਾ ਹੈ। ਇਥੋਂ ਤੱਕ ਕਿ ਪਾਰਟੀ ਵਿਧਾਇਕਾਂ ਵੱਲੋਂ ਮੋਦੀ ਤੇ ਬਾਦਲ ਵਿਰੋਧੀ ਨਾਅਰੇਬਾਜੀ ਕਰਦਿਆਂ ਰਸਮੀ ਤੌਰ 'ਤੇ ਸੂਬਾ ਵਿਧਾਨ ਸਭਾ ਤੋਂ ਆਪਣੇ ਅਸਤੀਫੇ ਦੇ ਦਿੱਤੇ ਗਏ।
ਐਸ.ਵਾਈ.ਐਲ ਮੁੱਦੇ 'ਤੇ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਸੂਬੇ ਨੂੰ ਹੋਏ ਨੁਕਸਾਨ 'ਤੇ ਚਰਚਾ ਕਰਨ ਲਈ ਕਾਂਗਰਸ ਵਿਧਾਧੀ ਧਿਰ ਦੀ ਵਿਧਾਨ ਸਭਾ 'ਚ ਮੀਟਿੰਗ ਹੋਈ ਅਤੇ ਇਸ ਦੌਰਾਨ ਅਦਾਲਤ ਦੇ ਫੈਸਲੇ ਤੋਂ ਬਾਅਦ ਪੈਦਾ ਹੋਏ ਹਾਲਾਤਾਂ ਤੋਂ ਪੰਜਾਬ ਦੇ ਲੋਕਾਂ ਨੂੰ ਬਚਾਉਣ ਖਾਤਿਰ ਕਾਰਵਾਈ 'ਤੇ ਚਰਚਾ ਕੀਤੀ ਗਈ।
ਇਸ ਲੜੀ ਹੇਠ ਕਾਂਗਰਸ ਦੇ ਆਗੂ ਤੇ ਵਰਕਰ ਸ਼ਨੀਵਾਰ ਨੂੰ ਸੂਬੇ ਦੇ ਸਾਰੇ 117 ਵਿਧਾਨ ਸਭਾ ਹਲਕਿਆਂ 'ਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਪੁਤਲੇ ਫੂਕਣਗੇ। ਜਦਕਿ ਐਤਵਾਰ ਨੂੰ ਪਾਰਟੀ ਵੱਲੋਂ ਐਸ.ਵਾਈ.ਐਲ ਨਹਿਰ ਦੇ ਅੰਤਿਮ ਹਿੱਸੇ 'ਤੇ ਅਬੋਹਰ ਵਿਖੇ ਇਕ ਰੈਲੀ ਦਾ ਅਯੋਜਨ ਕੀਤਾ ਜਾਵੇਗਾ, ਤਾਂ ਜੋ ਪੰਜਾਬ ਦੇ ਲੋਕਾਂ ਨੂੰ ਅਣਕਹੇ ਦੁੱਖ 'ਚ ਧਕੇਲਦਿਆਂ ਅਕਾਲੀਆਂ ਵੱਲੋਂ ਅਦਾਲਤ 'ਚ ਕੇਸ ਨੂੰ ਬਿਗਾੜੇ ਜਾਣ ਨੂੰ ਸਾਰਿਆਂ ਦੇ ਸਾਹਮਣੇ ਲਿਆਇਆ ਜਾ ਸਕੇ। ਇਸ ਦੌਰਾਨ ਕਾਂਗਰਸ ਵਿਧਾਈ ਧਿਰ ਨੇ ਰੈਲੀ ਦੇ ਅਯੋਜਨ ਦੀ ਜ਼ਿੰਮੇਵਾਰੀ ਪ੍ਰਦੇਸ਼ ਕਾਂਗਰਸ ਮੀਤ ਪ੍ਰਧਾਨ ਸੁਨੀਲ ਜਾਖੜ ਨੂੰ ਸੌਂਪ ਦਿੱਤੀ, ਜਿਸ ਰੈਲੀ 'ਚ ਪੰਜਾਬ ਤੋਂ ਪਾਰਟੀ ਦੇ ਸਾਰੇ ਸੰਸਦ ਮੈਂਬਰ ਤੇ ਵਿਧਾਇਕ ਹਿੱਸਾ ਲੈਣਗੇ।
ਕਾਂਗਰਸ ਵਿਧਾਈ ਧਿਰ ਵੱਲੋਂ ਇਹ ਵੀ ਫੈਸਲਾ ਲਿਆ ਗਿਆ ਕਿ ਰਾਸ਼ਟਰਪਤੀ ਨਾਲ ਮਿੱਲ ਕੇ ਉਨ੍ਹਾਂ ਨੂੰ ਅਦਾਲਤ ਦੇ ਫੈਸਲੇ ਕਾਰਨ ਪੰਜਾਬ ਦੇ ਲੋਕਾਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਤੋਂ ਜਾਣੂ ਕਰਵਾਇਆ ਜਾਵੇਗਾ।
ਇਸ ਦੌਰਾਨ ਐਸ.ਵਾਈ.ਐਲ ਦੇ ਫੈਸਲੇ ਕਾਰਨ ਪੰਜਾਬ ਦੇ ਲੱਖਾਂ ਲੋਕਾਂ 'ਤੇ ਪੈਣ ਵਾਲੇ ਗੰਭੀਰ ਪ੍ਰਭਾਵ ਦਾ ਜ਼ਿਕਰ ਕਰਦਿਆਂ ਕਾਂਗਰਸ ਵਿਧਾਈ ਧਿਰ ਨੇ ਸੂਬੇ ਕੋਲ ਮੌਜ਼ੂਦਾ ਪਾਣੀ ਦਾ ਅਨੁਮਾਨ ਲਗਾਉਣ ਲਈ ਇਕ ਹੋਰ ਟ੍ਰਿਬਿਊਨਲ ਸਥਾਪਤ ਕੀਤੇ ਜਾਣ ਦੀ ਮੰਗ ਕੀਤੀ। ਉਨ੍ਹਾਂ ਨੇ ਦੁਹਰਾਇਆ ਕਿ ਰਿਪੇਰਿਅਨ ਸਿਧਾਂਤਾਂ ਅਧੀਨ ਹਰਿਆਣਾ ਦਾ ਸਤਲੁਜ ਦਰਿਆ ਦੇ ਪਾਣੀ 'ਤੇ ਕੋਈ ਹੱਕ ਨਹੀਂ ਹੈ।
ਜਦਕਿ ਬਾਦਲ 'ਤੇ ਪੰਜਾਬ ਤੇ ਇਸਦੇ ਲੋਕਾਂ ਦੇ ਹਿੱਤ ਵੇਚਣ ਦਾ ਦੋਸ਼ ਲਗਾਉਂਦਿਆਂ ਕਾਂਗਰਸ ਵਿਧਾਈ ਧਿਰ ਨੇ ਕਿਹਾ ਕਿ ਅਕਾਲੀ ਸਰਕਾਰ ਪੰਜਾਬ ਦੇ ਲੋਕਾਂ ਨੂੰ ਬਚਾਉਣ 'ਚ ਪੂਰੀ ਤਰ੍ਹਾਂ ਅਸਫਲ ਰਹੀ ਹੈ ਅਤੇ ਉਸਨੇ ਸੂਬੇ ਦੇ ਲੋਕਾਂ ਨੂੰ ਉਨ੍ਹਾਂ ਦੇ ਸਹੀ ਅਧਿਕਾਰ ਤੋਂ ਵਾਂਝਾ ਕਰ ਦਿੱਤਾ ਹੈ। ਕਾਂਗਰਸ ਵਿਧਾਈ ਧਿਰ ਨੇ ਕਿਹਾ ਕਿ ਪ੍ਰਤੀਤ ਹੁੰਦਾ ਹੈ ਕਿ ਬਾਦਲ ਸੂਬੇ ਦੇ ਲੋਕਾਂ ਦੇ ਹਿੱਤਾਂ ਨੂੰ ਨਜ਼ਰਅੰਦਾਜ਼ ਕਰਨ ਸਮੇਤ ਆਪਣੇ ਵਿਧਾਨ ਸਭਾ ਹਲਕੇ ਤੇ ਪਿੰਡ ਨੂੰ ਵੀ ਭੁੱਲ ਗਏ ਹਨ, ਜਿਹੜੇ ਵੀ ਐਸ.ਵਾਈ.ਐਲ 'ਤੇ ਫੈਸਲੇ ਤੋਂ ਬਾਅਦ ਪੈਦਾ ਹੋਈ ਪਾਣੀ ਦੇ ਸੰਕਟ ਤੋਂ ਬਾਅਦ ਸੁੱਕ ਜਾਣਗੇ।
ਇਸ ਮੌਕੇ ਕਾਂਗਰਸ ਵਿਧਾਈ ਧਿਰ ਦੇ ਫੈਸਲਿਆਂ ਬਾਰੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਪਾਰਟੀ ਨੇ ਉਕਤ ਮੁੱਦੇ ਨੂੰ ਲੈ ਕੇ ਪੰਜਾਬ ਦੇ ਲੋਕਾਂ ਵਿੱਚ ਜਾਣ ਤੇ ਉਨ੍ਹਾਂ ਨੂੰ ਨਿਆ ਦੇਣ ਲਈ ਲੋੜੀਂਦਾ ਕਾਨੂੰਨ ਬਣਾਉਣ ਵਾਸਤੇ ਦੋ ਤਿਹਾਈ ਬਹੁਮਤ ਮੰਗਣ ਦਾ ਫੈਸਲਾ ਕੀਤਾ ਸੀ।
ਮੀਟਿੰਗ ਤੋਂ ਬਾਅਦ ਪਾਰਟੀ ਵਿਧਾਇਕ ਸਪੀਕਰ ਨੂੰ ਆਪਣੇ ਅਸਤੀਫੇ ਸੌਂਪਣ ਲਈ ਉਨ੍ਹਾਂ ਦੇ ਕਮਰੇ 'ਚ ਗਏ। ਲੇਕਿਨ ਸਪੀਕਰ ਚਰਨਜੀਤ ਸਿੰਘ ਅਟਵਾਲ ਦੇ ਮੌਜ਼ੂਦ ਨਾ ਹੋਣ ਕਾਰਨ, ਵਿਧਾਇਕ ਉਨ੍ਹਾਂ ਦੇ ਕਮਰੇ ਸਾਹਮਣੇ ਰੱਖੀਆਂ ਖਾਲ੍ਹੀ ਕੁਰਸੀਆਂ ਉਪਰ ਬੈਠ ਕੇ ਉਨ੍ਹਾਂ ਦਾ ਇੰਤਜ਼ਾਰ ਕਰਨ ਲੱਗੇ, ਜਿਨ੍ਹਾਂ ਨੇ ਅਖੀਰ 'ਚ ਵਿਧਾਨ ਸਭਾ ਦੇ ਸਕੱਤਰ ਨੂੰ ਆਪਣੇ ਅਸਤੀਫੇ ਸੌਂਪ ਦਿੱਤੇ।
ਇਸ ਦੌਰਾਨ ਐਸ.ਵਾਈ.ਐਲ ਦੇ ਮੁੱਦੇ 'ਤੇ ਕਾਂਗਰਸ ਦੀ ਮੁਹਿੰਮ ਦੇ ਸਮਰਥਨ 'ਚ ਆਪਣਾ ਅਸਤੀਫਾ ਦੇਣ ਲਈ ਅਜ਼ਾਦ ਵਿਧਾਇਕ ਰਜਨੀਸ਼ ਬੱਬੀ ਵੀ ਮੌਜ਼ੂਦ ਸਨ।
ਇਸ ਸਮੇਂ ਜ਼ਿਆਦਾਤਰ ਕਾਂਗਰਸੀ ਵਿਧਾਇਕ ਵਿਅਕਤੀਗਤ ਤੌਰ 'ਤੇ ਆਪਣੇ ਅਸਤੀਫੇ ਲੈ ਕੇ ਪਹੁੰਚੇ ਸਨ, ਜਿਹੜੇ ਇਸ ਤੋਂ ਪਹਿਲਾਂ ਵੀਰਵਾਰ ਨੂੰ ਆਪਣੇ ਅਸਤੀਫਿਆਂ ਦਾ ਐਲਾਨ ਕਰ ਚੁੱਕੇ ਸਨ। ਜਦਕਿ ਇਸ ਮੌਕੇ ਨਾ ਪਹੁੰਚ ਸਕਣ ਵਾਲੇ ਵਿਧਾਇਕਾਂ ਨੇ ਕੈਪਟਨ ਅਮਰਿੰਦਰ ਨੂੰ ਆਪਣੇ ਅਸਤੀਫੇ ਭੇਜ ਦਿੱਤੇ ਸਨ।
ਇਸ ਮੌਕੇ ਕੈਪਟਨ ਅਮਰਿੰਦਰ ਤੋਂ ਇਲਾਵਾ, ਵਿਧਾਨ ਸਭਾ ਕੰਪਲੈਕਸ 'ਚ ਕਈ ਸੀਨੀਅਰ ਪਾਰਟੀ ਆਗੂ ਵਿਧਾਇਕਾਂ ਦਾ ਸਾਥ ਦੇਣ ਲਈ ਪਹੁੰਚੇ। ਜਿਨ੍ਹਾਂ 'ਚ ਰਾਜ ਸਭਾ ਐਮ.ਪੀ ਪ੍ਰਤਾਪ ਸਿੰਘ ਬਾਜਵਾ ਤੇ ਸ਼ਮਸ਼ੇਰ ਸਿੰਘ ਦੂਲੋ, ਏ.ਆਈ.ਸੀ.ਸੀ ਜਨਰਲ ਸਕੱਤਰ ਅੰਬਿਕਾ ਸੋਨੀ, ਪ੍ਰਦੇਸ਼ ਕਾਂਗਰਸ ਮੀਤ ਪ੍ਰਧਾਨ ਸੁਨੀਲ ਜਾਖੜ, ਵਿਧਾਇਕ ਪਰਨੀਤ ਕੌਰ, ਕੇਵਲ ਸਿੰਘ ਢਿਲੋਂ, ਰਾਣਾ ਗੁਰਮੀਤ ਸੋਢੀ, ਤਰਲੋਚਨ ਸਿੰਘ ਸੂੰਦ ਤੇ ਬ੍ਰਹਮ ਮੋਹਿੰਦਰਾ, ਸਾਬਕਾ ਮੁੱਖ ਮੰਤਰੀ ਪੰਜਾਬ ਰਜਿੰਦਰ ਕੌਰ ਭੱਠਲ ਤੇ ਕਾਂਗਰਸ ਵਿਧਾਈ ਧਿਰ ਦੇ ਲੀਡਰ ਚਰਨਜੀਤ ਸਿੰਘ ਚੰਨੀ ਸ਼ਾਮਿਲ ਰਹੇ।

Chandigarh, November 11
Upping the ante on the SYL issue, the Punjab Congress on Friday announced a massive action plan to protest against the Badal government’s failure to protect the interests of Punjab on the SYL issue, even as party MLAs, shouting anti-Modi and anti-Badal slogans, formally tendered their resignations from the state Assembly.
The Congress Legislative Party (CLP) met at the Assembly to discuss the fallout of the Supreme Court verdict on the SYL matter and decided on its plan of action to rescue the people of Punjab from the crisis resulting from the court judgement.
Congress leaders and workers will burn effigies of Chief Minister Parkash Singh Badal in all the 117 Assembly segments of the state on Saturday, while on Sunday, the party will hold a rally at Abohar – the tail-end of the SYL canal – to highlight the Akalis’ mishandling of the case in the court, causing untold misery to the people of Punjab. The CLP entrusted the task of organizing the rally, which will be attended by all party MPs and MLAs from Punjab, to PPCC vice president Sunil Jakhar.
It was also decided by the CLP to seek a meeting with the President of India to apprise him of the problems that will be faced by the people of Punjab as a result of the court’s verdict.
Pointing out that the SYL verdict would seriously affect the lives of lakhs of people of Punjab, the CLP demanded the establishment of another tribunal to assess the amount of water to which the state currently has access. It reiterated that under the riparian principles, Haryana had no right to the Satluj river water.
Accusing Badal of selling off the interest of Punjab and its people, the CLP noted that the Akali government had completely failed to save Punjab’s water and had deprived the people of the state of their rightful dues. The CLP further noted that while ignoring the interest of the people, Badal seemed to have forgotten that his own constituency and village would also go dry as a result of the water crisis triggered by the SYL verdict.
Announcing the CLP decisions, Captain Amarinder told the media later that the party had decided to go to the people of Punjab on the issue and seek 2/3rds majority in order to be able to come out with the requisite legislation to give them justice.
After the meeting, the party MLAs went to the Speaker’s room to hand in their resignation letters. In the absence of the Speaker, Charanjit Singh Atwal, who failed to turn up, the MLAs went and sat in front of the empty chair in his room to wait for him, before finally handing over their resignations to the Secretary, Vidhan Sabha.
Independent unattached MLA Rajnish Babbi was also present to tender his resignation papers as a mark of support for the Congress campaign on the SYL issue.
While most of the Congress MLAs were personally there to submit their papers, having already announced their resignation on Thursday, those who could not be present had sent their letters to Captain Amarinder.
Besides Captain Amarinder, several senior party leaders joined the MLAs at the Assembly premises. These included Rajya Sabha MPs Partap Singh Bajwa and Shamsher Singh Dullo, AICC general secretary Ambika Soni, PPCC Vice-President Sunil Jakhar, MLAs Preneet Kaur, Kewal Singh Dhillon, Rana Gurmeet Sodhi, Tarlochan Singh Soond and Brahm Mohindra, former Punjab Chief Minister Rajinder Kaur Bhattal and Congress Legislative Party (CLP) leader Charanjit Singh Channi.