Welcome to our website !

Protest against Virsa Singh Valtoha on the roads of Bassi Pathana

By 00:44:00

Protest against Virsa Singh Valtoha on the roads of Bassi Pathana
ਹਲਕਾ ਬੱਸੀ ਪਠਾਣਾਂ ਵਿਖੇ ਕਾਂਗਰਸੀ ਪਾਰਟੀ ਦੇ ਅਕਾਲੀ ਵਿਧਾਇਕ ਵਿਰਸਾ ਸਿੰਘ ਵਲਟੋਹਾ ਦਾ ਪੁਤਲਾ ਫੂਕਿਆ ਗਿਆ।
ਪਿਛਲੇ ਦਿਨਾਂ ਵਿਚ ਵਿਧਾਨ ਸਭਾ ਸਦਨ ਅੰਦਰ ਵਿਰਸਾ ਸਿੰਘ ਵਲਟੋਹਾ ਨੇ ਕਾਂਗਰਸੀ ਵਿਧਾਇਕਾਂ ਨੂੰ ਜਾਤੀ ਸੂਚਕ ਸਬਦ ਬੋਲੇ ਜਿਸ ਦੇ ਵਿਰੋਧ ਚ ਅੱਜ ਦੀ ਹਲਕਾ ਬੱਸੀ ਗੁਰਪ੍ਰੀਤ ਸਿੰਘ ਜੀ.ਪੀ ਅਤੇ ਲੀਡਰਸਿਪ ਨੇ ਉਹਨਾਂ ਦਾ ਪੁਤਲਾ ਫੂਕ ਕੇ ਪਰਦਰਸਨ ਕੀਤਾ ਗਿਆ। -

Gurpreet Singh GP

Gurpreet Singh GP

You Might Also Like

0 comments